skip to main
|
skip to sidebar
ਜੀਤ ਔਲਖ
Jeet Aulakh
ਜੀਤ ਔਲਖ ਦੀ ਚੋਣਵੀਂ ਪੰਜਾਬੀ ਕਵਿਤਾ
Selective punjabi poetry of Jeet Aulakh
Showing posts with label
ਬਿਰਹੜਾ
.
Show all posts
Showing posts with label
ਬਿਰਹੜਾ
.
Show all posts
Saturday, September 5, 2020
ਗ਼ਜ਼ਲ
ਰੰਗ
ਥੋੜ੍ਹਾ
ਸਾਂਵਲਾ
ਮੇਰੇ
ਯਾਰ
ਦਾ
ਮੈਂ
ਪਿਆਸਾ
ਆਂ
ਜੀਹਦੇ
ਦੀਦਾਰ
ਦਾ
|
ਚੜ੍ਹ
ਗਿਆ
ਏ
ਚੰਨ
ਤੇਰੀ
ਯਾਦ
ਦਾ
ਡੁੱਬ
ਗਿਆ
ਏ
ਸੂਰਜ
ਪਹਿਲੇ
ਪਿਆਰ
ਦਾ
|
ਹੰਝੂ
ਜੀਕਣ
ਸਉਣ
ਦੀ
ਹੋਵੇ
ਝੜੀ
ਸੇਕ
ਦਿਲ
ਦਾ
ਮਹੀਨਾ
ਹਾੜ੍ਹ
ਦਾ
|
ਤੇਰੇ
ਆਵਣ
ਦੀ
ਜਦੋਂ
ਹੋਈ ਖ਼ਬਰ
ਰੋਗ
ਬਾਹਰ
ਆ
ਗਿਆ
ਲਾਚਾਰ
ਦਾ
|
ਰੱਖ
ਲਏ
ਰੋਜ਼ੇ
ਮੈਂ
ਤੇਰੇ
ਇਸ਼ਕ
ਦੇ
ਪਾ
ਲਿਆ
ਰੁਤਬਾ
ਮੈਂ
ਤੇਰੇ
ਪਿਆਰ
ਦਾ
|
ਬਿਰਹੜਾ
ਵੱਡਾ
ਏ
ਤੇਰਾ
ਹੋ
ਗਿਆ
ਰੰਗ
ਪੀਲਾ
ਪੈ
ਗਿਆ
ਬੀਮਾਰ
ਦਾ
|
(
ਸੰਨ
1995)
Older Posts
Home
Subscribe to:
Posts (Atom)
ਸਵੈ-ਚਿਤਰ 1994
ਕਵੀ - ਦਰਸ਼ਨੀ ਕਲਾਕਾਰ (poet - visual artist)
ਸਵੈ-ਮੂਰਤ 2019
ਜੀਤ ਔਲਖ ਬਾਰੇ
1971 - ਜਨਮ, ਆਸਲ ਉਤਾੜ - ਪੰਜਾਬ (ਭਾਰਤ)
1972-1976 - ਮਿੱਟੀ ਵਿੱਚ ਖੇਡਣ ਤੋਂ ਲੈ ਕੇ ਆਲੇ-ਦੁਆਲੇ ਦੀ ਦੁਨੀਆ ਵਿੱਚੋਂ ਆਪਣੀ ਪਸੰਦ ਦੀ ਚੋਣ ਕਰਨਾ ਜਾਂ ਸਿਰਫ਼ ਸੋਚਣਾ, ਜਿਹਨਾਂ ਵਿੱਚ ਪੇਂਡੂ ਜੀਵਨ ਵੱਲ ਖ਼ਾਸ ਝੁਕਾਅ, ਸਮੇਂ ਦੀਆਂ ਖੇਡਾਂ, ਕਲਮ ਲਿਖਾਈ, ਕਿਤਾਬਾਂ ਦੀ ਛੋਹ, ਇਕੱਲ ਨੂੰ ਲੰਮੇ ਸਮੇਂ ਲਈ ਮਾਣਨਾ, ਘੁੱਗੀਆਂ, ਕਬੂਤਰਾਂ, ਕਾਵਾਂ, ਚਿੜੀਆਂ, ਚੀਲਾਂ, ਗੁੱਡੀਆਂ-ਪਤੰਗਾਂ, ਬੱਦਲ, ਅਸਮਾਨ, ਤਾਰੇ, ਕੁੱਤੇ-ਬਿੱਲੀਆਂ, ਮੱਝੀਆਂ-ਗਾਵਾਂ, ਕੱਚੇ ਕੋਠੇ, ਤੂਤ, ਅੰਬ, ਬੇਰ, ਜਾਮਣਾਂ, ਨਿਵੇਕਲੇ ਸ਼ਹਿਰੀ ਜੀਵਨ ਦੀਆਂ ਤਕਨੀਕੀ ਸ਼ੈਆਂ, ਕੰਧਾਂ ਕਾਗ਼ਜ਼ਾਂ ਤੇ ਲਿਖਣਾ ਤੇ ਵਾਹੁਣਾ ਆਦਿ ਸ਼ਾਮਲ ਹਨ।
ਬਾਕੀ ਚੱਲਦੇ ਕੰਮ ਅਧੀਨ
Copyrights
The contents on this blog are copyrighted and use of the same is strictly prohibited without attribution.
Blog Archive
Blog Archive
September (12)
August (10)
January (2)
About Me
Timpy Aulakh
Artist and writer
View my complete profile
Use of any work from this blog on social media requires attribution. Powered by
Blogger
.